ਕੀ ਤੁਹਾਨੂੰ ਕੰਮ-ਕਾਰ ਦੀ ਜਗ੍ਹਾ ਉਪਰਲੇ ਆਪਣੇ ਸੁਰੱਖਿਆ ਹੱਕਾਂ ਦਾ ਪਤਾ ਹੈ?

ਕੰਮ-ਕਾਰ ਵਾਲੀ ਜਗ੍ਹਾ ਵਿੱਚ ਇਹ ਯਕੀਨੀ ਬਨਾਉਣ ਲਈ ਕਿ ਸਾਰੇ ਕਾਮੇ ਸੁਰੱਖਿਅਤ ਹਨ ਦੇ ਵਾਸਤੇ WorkSafe ਇੱਥੇ ਹਾਜ਼ਰ ਹੈ। WorkSafe ਅਤੇ ਵਿਕਟੋਰੀਆ ਵਿੱਚ ਕੰਮ-ਕਾਰ ਦੀ ਜਗ੍ਹਾ ਉਪਰਲੇ ਆਪਣੇ ਸੁਰੱਖਿਆ ਹੱਕਾਂ ਦਾ ਪਤਾ ਕਰਨ ਲਈ ਹੇਠਲੀਆਂ ਵੀਡੀਓ ਵੇਖੋ।

Date last updated

Wednesday 29 Jul 2020

Industries and topics
  • Communicating across languages

ਰੋਲ ਅਤੇ ਕਾਰਜ

ਕੰਮ ਤੇ ਕਈ ਵਾਰ ਘਟਨਾਵਾਂ ਵਾਪਰ ਜਾਂਦੀਆਂ ਹਨ। ਜਦੋਂ ਉਹ ਇਦਾਂ ਕਰਦੇ ਹਨ, WorkSafe ਸਹਾਇਤਾ ਲਈ ਹਾਜ਼ਰ ਹੈ। WorkSafe ਹਾਜ਼ਰ ਹੈ ਇਹ ਯਕੀਨੀ ਬਨਾਉਣ ਲਈ ਕਿ ਕੰਮ ਦੀ ਜਗ੍ਹਾ ਉਪਰ ਸਾਰੇ ਕਾਮੇ ਜਿੰਨ੍ਹੇ ਵੱਧ ਤੋਂ ਵੱਧ ਹੋ ਸਕਣ ਸੁਰੱਖਿਅਤ ਰਹਿਣ।

WorkSafe ਭੂਮਿਕਾ ਅਤੇ ਕੰਮ

ਵਰਕਸੇਫ ਬਾਰੇ ਸਿੱਖੋ

ਕੰਮ ਤੇ ਲੱਗੀ ਸੱਟ ਅਤੇ ਅਸੁਰੱਖਿਅਤ ਕੰਮ ਦੀ ਜਗ੍ਹਾਵਾਂ ਉਤੇ ਕਿਵੇਂ ਪ੍ਰਤੀਕਿਰਿਆ ਕਰਨੀ ਹੈ

ਕੀ ਹੋਵੇਗਾ ਜੇਕਰ ਮੈਨੂੰ ਕੰਮ ਉਪਰ ਸੱਟ ਲੱਗ ਜਾਂਦੀ ਹੈ?

WorkSafe ਇੱਥੇ ਸਾਰੇ ਕਰਮਚਾਰੀਆਂ ਅਤੇ ਉਦਯੋਗਾਂ ਲਈ ਹੈ

ਕੰਮ ਉਪਰ ਸੁਰੱਖਿਅਤ

ਆਪਣੀ ਕੰਮ ਦੀ ਜਗ੍ਹਾ ਵਾਸਤੇ ਪੋਸਟਰ ਡਾਊਨਲੋਡ ਕਰੋ

ਇੱਕ ਇੰਟਰਪਰੇਟਰ ਨਾਲ WorkSafe ਨਾਲ ਗੱਲ ਕਰਨ ਲਈ 131 450 ਤੇ ਕਾਲ ਕਰੋ ਅਤੇ ਆਪਣੀ ਭਾਸ਼ਾ ਲਈ ਪੁੱਛੋ। ਇਹ ਸੇਵਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਤੋਂ ਸ਼ਾਮ 6:30 ਤੱਕ ਉਪਲਬਧ ਹੁੰਦੀ ਹੈ

ਆਪਣੀ ਕੰਮ ਦੀ ਜਗ੍ਹਾ ਵਾਸਤੇ ਪੋਸਟਰ ਡਾਊਨਲੋਡ ਕਰੋ

ਪੰਜਾਬੀ ਸਰੋਤ

ਅਨੁਵਾਦ ਸੇਵਾਵਾਂ

ਇੱਕ ਇੰਟਰਪਰੇਟਰ ਨਾਲ WorkSafe ਨਾਲ ਗੱਲ ਕਰਨ ਲਈ 131 450 ਤੇ ਕਾਲ ਕਰੋ ਅਤੇ ਆਪਣੀ ਭਾਸ਼ਾ ਲਈ ਪੁੱਛੋ। ਇਹ ਸੇਵਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਤੋਂ ਸ਼ਾਮ 6:30 ਤੱਕ ਉਪਲਬਧ ਹੁੰਦੀ ਹੈ

131 450