Published: 13 Jul 2026
ਕਰਮਚਾਰੀਆਂ ਲਈ NextStep ਸੇਵਾ (NextStep service for workers - Punjabi)
ਜੇਕਰ ਤੁਸੀਂ ਆਪਣੀ ਸੱਟ ਲੱਗਣ ਤੋਂ ਪਹਿਲਾਂ ਵਾਲੇ ਰੁਜ਼ਗਾਰਦਾਤਾ ਕੋਲ ਲੰਬੇ ਸਮੇਂ ਲਈ ਟਿਕਾਊ ਕੰਮ 'ਤੇ ਵਾਪਸ ਨਹੀਂ ਜਾ ਸਕਦੇ, ਤਾਂ ਵਰਕਸੇਫ਼ ਤੁਹਾਨੂੰ ਕਿਸੇ ਨਵੇਂ ਰੁਜ਼ਗਾਰਦਾਤਾ ਕੋਲ ਸੁਰੱਖਿਅਤ ਅਤੇ ਚਲੰਤ ਰੁਜ਼ਗਾਰ ਲੱਭਣ ਵਿੱਚ ਮਦਦ ਕਰਨ ਲਈ ਸੇਵਾਵਾਂ ਪ੍ਰਦਾਨ ਕਰਦਾ ਹੈ।