ਜ਼ਗਾਰਦਾਤਾਵਾਂ ਲਈ ਮਨੋ -ਸਮਾਜਿਕ ਖ਼ਤਰੇ ਸੰ ਬੰ ਧੀ ਤੱ ਥ ਸ਼਼ੀਟ: ਖ਼ਰਾਬ ਵਾਤਾਵਰਣ ਸੰ ਬੰ ਧੀ ਹਾਲਾਤ (Psychosocial hazard fact sheet: Poor environmental conditions - Punjabi)

ਕੰਮ ਦੇ ਮਾਹੌਲ ਵਿੱਚ ਖਰਾਬ ਵਾਤਾਵਰਣਕ ਹਾਲਾਤਾਂ ਦੇ ਜੋਖਮ ਨੂੰ ਕਾਬੂ ਕਰਨ ਵਿੱਚ ਮਾਲਕਾਂ ਦੀ ਮਦਦ ਕਰਨ ਲਈ ਜਾਣਕਾਰੀ।

ਇਸ ਵਿੱਚ ਕੀ ਸ਼ਾਮਲ ਹੈ

ਇੱਕ ਜਾਣਕਾਰੀ-ਪੱਤਰ ਜੋ ਕੰਮ ਵਾਲੀ ਥਾਂ 'ਤੇ ਮਾੜੇ ਵਾਤਾਵਰਣਕ ਹਾਲਾਤਾਂ ਤੋਂ ਪੈਦਾ ਹੋਣ ਵਾਲੇ ਜੋਖਮ ਨੂੰ ਕਾਬੂ ਕਰਨ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਵਿੱਚ ਇਹ ਦੱਸਿਆ ਗਿਆ ਹੈ ਕਿ ਤੁਹਾਡੇ ਕੰਮ ਵਾਲੀ ਥਾਂ 'ਤੇ ਅਜਿਹੀਆਂ ਸਥਿਤੀਆਂ ਕਿਹੋ ਜਿਹੀਆਂ ਦਿਖਾਈ ਦੇ ਸਕਦੀਆਂ ਹਨ ਅਤੇ ਜੋਖਮ ਨੂੰ ਕਾਬੂ ਕਰਨ ਦੇ ਕੁਝ ਨਮੂਨੇ ਵੀ ਸ਼ਾਮਲ ਹਨ।