ਮਨੋ-ਸਮਾਜਿਕ ਖਤਰੇ ਬਾਰੇ ਤੱਥ-ਪੱਤਰ: ਮਾੜਾ ਸਹਿਯੋਗ (Psychosocial hazard fact sheet: Poor support - Punjabi)

ਕੰਮ ਦੇ ਮਾਹੌਲ ਵਿੱਚ ਮਾੜੇ ਸਹਿਯੋਗ ਦੇ ਜੋਖਮ ਨੂੰ ਕਾਬੂ ਕਰਨ ਵਿੱਚ ਮਾਲਕਾਂ ਦੀ ਮਦਦ ਕਰਨ ਲਈ ਜਾਣਕਾਰੀ।

ਇਸ ਵਿੱਚ ਕੀ ਸ਼ਾਮਲ ਹੈ

ਇਹ ਜਾਣਕਾਰੀ-ਪੱਤਰ ਕੰਮ ਦੇ ਮਾਹੌਲ ਵਿੱਚ ਨਾਕਾਫ਼ੀ ਸਹਾਇਤਾ (poor support) ਦੇ ਜੋਖਮ ਨੂੰ ਕਿਵੇਂ ਕਾਬੂ ਕੀਤਾ ਜਾਵੇ, ਇਸ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਵਿੱਚ ਇਹ ਦੱਸਿਆ ਗਿਆ ਹੈ ਕਿ ਤੁਹਾਡੇ ਕੰਮ ਵਾਲੀ ਥਾਂ 'ਤੇ ਅਜਿਹੀ ਸਥਿਤੀ ਕਿਹੋ ਜਿਹੀ ਦਿਖਾਈ ਦੇ ਸਕਦੀ ਹੈ ਅਤੇ ਜੋਖਮ ਨੂੰ ਕਾਬੂ ਕਰਨ ਦੇ ਕੁਝ ਨਮੂਨੇ ਵੀ ਸ਼ਾਮਲ ਹਨ।