ਨੌਕਰੀ ਦੀ ਭਾਲ ਸੇਵਾ (Information for injured workers: Job seeking service - Punjabi)

WorkSafe ਉਸ ਸਥਿਤੀ ਵਿੱਚ ਇੱਕ ਨਵੇਂ ਰੁਜ਼ਗਾਰਦਾਤਾ ਨਾਲ ਸੁਰੱਖਿਅਤ ਅਤੇ ਜਾਰੀ ਕੰਮ ਲੱਭਣ ਵਿੱਚ ਤੁਹਾਡੀ ਮੱਦਦ ਕਰਨ ਲਈ ਸੇਵਾਵਾਂ ਪ੍ਰਦਾਨ ਕਰਦਾ ਹੈ ਜਦੋਂ ਤੁਸੀਂ ਆਪਣੇ ਸੱਟ ਲੱਗਣ ਤੋਂ ਪਹਿਲਾਂ ਵਾਲੇ ਰੁਜ਼ਗਾਰਦਾਤਾ ਕੋਲ ਕਿਸੇ ਟਿਕਾਊ ਕੰਮ 'ਤੇ ਵਾਪਸ ਜਾਣ ਵਿੱਚ ਅਸਮਰੱਥ ਹੁੰਦੇ ਹੋ।

ਇਸ ਵਿੱਚ ਕੀ ਸ਼ਾਮਲ ਹੈ

ਕਰਮਚਾਰੀਆਂ ਲਈ ਜਾਣਕਾਰੀ