Published: 01 Sep 2026
ਮਨੋ-ਸਮਾਜਿਕ ਖਤਰਿਆਂ ਬਾਰੇ ਤੱਥ-ਪੱਤਰ: ਕੰਮ ਦੀਆਂ ਉੱਚ ਮੰਗਾਂ (Psychosocial hazard fact sheet: High job demands - Punjabi)
ਕੰਮ ਦੇ ਮਾਹੌਲ ਵਿੱਚ ਕੰਮ ਦੇ ਉੱਚੇ ਦਬਾਅ (high job demands) ਦੇ ਜੋਖਮ ਨੂੰ ਕਾਬੂ ਕਰਨ ਵਿੱਚ ਮਾਲਕਾਂ ਦੀ ਮਦਦ ਕਰਨ ਲਈ ਜਾਣਕਾਰੀ।