ਮਨੋ-ਸਮਾਜਿਕ ਖਤਰੇ ਬਾਰੇ ਤੱਥ-ਪੱਤਰ: ਨੌਕਰੀ ਦੀਆਂ ਘੱਟ ਮੰਗਾਂ (Psychosocial hazard fact sheet: Low job demands - Punjabi)

ਰੁਜ਼ਗਾਰਦਾਤਾਵਾਂ ਨੂੰ ਕੰਮ ਦੇ ਮਾਹੌਲ ਵਿੱਚ ਕੰਮ ਦੀਆਂ ਘੱਟ ਮੰਗਾਂ (low job demands) ਨਾਲ ਜੁੜੇ ਜੋਖਮ ਨੂੰ ਕਾਬੂ ਕਰਨ ਵਿੱਚ ਮਦਦ ਕਰਨ ਲਈ ਜਾਣਕਾਰੀ।

ਇਸ ਵਿੱਚ ਕੀ ਸ਼ਾਮਲ ਹੈ

ਇੱਕ ਜਾਣਕਾਰੀ-ਪੱਤਰ ਜੋ ਕੰਮ ਦੇ ਮਾਹੌਲ ਵਿੱਚ 'ਕੰਮ ਦੀਆਂ ਘੱਟ ਮੰਗਾਂ' (low job demands) ਨਾਲ ਜੁੜੇ ਜੋਖਮ ਨੂੰ ਕਾਬੂ ਕਰਨ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਵਿੱਚ ਇਹ ਦੱਸਿਆ ਗਿਆ ਹੈ ਕਿ ਤੁਹਾਡੇ ਕੰਮ ਵਾਲੀ ਥਾਂ 'ਤੇ ਅਜਿਹੀ ਸਥਿਤੀ ਕਿਹੋ ਜਿਹੀ ਦਿਖਾਈ ਦੇ ਸਕਦੀ ਹੈ ਅਤੇ ਜੋਖਮ ਨੂੰ ਕਾਬੂ ਕਰਨ ਦੇ ਕੁਝ ਨਮੂਨੇ ਵੀ ਸ਼ਾਮਲ ਹਨ।