ਮਨੋ-ਸਮਾਜਿਕ ਖਤਰਿਆਂ ਬਾਰੇ ਤੱਥ-ਪੱਤਰ: ਕੰਮ ਵਾਲੀ ਥਾਂ 'ਤੇ ਮਾੜੇ ਸਬੰਧ (Psychosocial hazard fact sheet: Poor workplace relationships - Punjabi)

ਰੁਜ਼ਗਾਰਦਾਤਾਵਾਂ ਨੂੰ ਕੰਮ ਦੇ ਮਾਹੌਲ ਵਿੱਚ ਕੰਮ ਵਾਲੀ ਥਾਂ 'ਤੇ ਮਾੜੇ ਸਬੰਧਾਂ ਦੇ ਜੋਖਮ ਨੂੰ ਕਾਬੂ ਕਰਨ ਵਿੱਚ ਮਦਦ ਕਰਨ ਲਈ ਜਾਣਕਾਰੀ।

ਇਸ ਵਿੱਚ ਕੀ ਸ਼ਾਮਲ ਹੈ

ਇਹ ਜਾਣਕਾਰੀ-ਪੱਤਰ ਕੰਮ ਦੇ ਮਾਹੌਲ ਵਿੱਚ ਕੰਮ-ਥਾਂ 'ਤੇ ਮਾੜੇ ਸਬੰਧਾਂ ਦੇ ਜੋਖਮ ਨੂੰ ਕਾਬੂ ਕਰਨ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਵਿੱਚ ਇਹ ਦੱਸਿਆ ਗਿਆ ਹੈ ਕਿ ਤੁਹਾਡੀ ਕੰਮ-ਥਾਂ 'ਤੇ ਅਜਿਹੀ ਸਥਿਤੀ ਕਿਹੋ ਜਿਹੀ ਦਿਖਾਈ ਦੇ ਸਕਦੀ ਹੈ ਅਤੇ ਜੋਖਮ ਨੂੰ ਕਾਬੂ ਕਰਨ ਦੇ ਕੁਝ ਨਮੂਨੇ ਵੀ ਸ਼ਾਮਲ ਹਨ।