ਮਨੋ-ਸਮਾਜਿਕ ਖ਼ਤਰਾ ਤੱਥ ਸ਼ੀਟ: ਕੰਮ-ਸੰਬੰਧਿਤ ਹਿੰਸਾ

ਇਹ ਮਾਰਗਦਰਸ਼ਨ ਰੁਜ਼ਗਾਰਦਾਤਾਵਾਂ ਨੂੰ ਕੰਮ-ਸੰਬੰਧਿਤ ਹਿੰਸਾ ਨਾਲ ਜੁੜੇ ਖ਼ਤਰਿਆਂ ਅਤੇ ਜ਼ੋਖਮਾਂ ਦੀ ਪਛਾਣ ਕਰਨ, ਮੁਲਾਂਕਣ ਕਰਨ ਅਤੇ ਨਿਯੰਤਰਣ ਕਰਨ ਲਈ ਉਹਨਾਂ ਦੀਆਂ ਡਿਊਟੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹ ਕੰਮ-ਸੰਬੰਧਿਤ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਜਵਾਬ ਦੇਣ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦਾ ਹੈ।

Shape

ਇਸ ਵਿੱਚ ਕੀ ਸ਼ਾਮਲ ਹੈ

  • ਕੰਮ-ਸੰਬੰਧਿਤ ਹਿੰਸਾ ਕੀ ਹੁੰਦੀ ਹੈ?
  • ਖ਼ਾਸ ਜ਼ੋਖਮ ਜੋ ਕੰਮ-ਸੰਬੰਧਿਤ ਹਿੰਸਾ ਨੂੰ ਜਨਮ ਦਿੰਦੇ ਹਨ
  • ਜ਼ੋਖਮ ਪ੍ਰਬੰਧਨ ਪ੍ਰਕਿਰਿਆ
  • ਸਫ਼ਲ ਜ਼ੋਖਮ ਪ੍ਰਬੰਧਨ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ
  • ਕੰਮ-ਸੰਬੰਧਿਤ ਹਿੰਸਾ ਦਾ ਜਵਾਬ ਦੇਣਾ