ਦੂਜੀ ਹੱਕਦਾਰੀ ਦੀ ਮਿਆਦ ਅਕਸਰ ਪੁੱਛੇ ਜਾਂਦੇ ਸਵਾਲ

ਤੁਹਾਨੂੰ ਹੁਣ 52 ਹਫ਼ਤਿਆਂ ਦੇ ਹਫ਼ਤਾਵਾਰੀ ਭੁਗਤਾਨ ਪ੍ਰਾਪਤ ਹੋ ਚੁੱਕੇ ਹਨ ਅਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੇ ਕਰਮਚਾਰੀ ਮੁਆਵਜ਼ੇ ਦੇ ਦਾਅਵੇ ਬਾਰੇ ਭਵਿੱਖ ਵਿੱਚ ਕੀ ਉਮੀਦ ਕਰਨੀ ਹੈ।

Shape

ਇਸ ਵਿੱਚ ਕੀ ਸ਼ਾਮਲ ਹੈ

ਕਰਮਚਾਰੀਆਂ ਲਈ ਜਾਣਕਾਰੀ