ਜਿੰਨਾ ਛੇਤੀ ਓਨਾ ਵਧੀਆ

ਕੰਮ 'ਤੇ ਵਾਪਸ ਮੁੜਨ ਬਾਰੇ ਗਲਬਾਤ ਸ਼ੁਰੂ ਕਰਨ ਲਈ ਇੱਕ ਗਾਈਡ (ਮਾਰਗਦਰਸ਼ਕ)।

Shape

ਇਸ ਵਿੱਚ ਕੀ ਸ਼ਾਮਲ ਹੈ

ਕਿਸੇ ਕਰਮਚਾਰੀ ਨਾਲ ਜਲਦੀ ਸੰਪਰਕ ਕਰਨਾ ਉਹਨਾਂ ਦੀ ਕੰਮ 'ਤੇ ਵਾਪਸੀ ਦੀ ਯਾਤਰਾ ਨੂੰ ਆਸਾਨ ਬਣਾ ਸਕਦਾ ਹੈ।

ਇਸ ਕਿਤਾਬ ਵਿੱਚ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਸ਼ਾਮਲ ਹੈ:

  • ਗੱਲਬਾਤ ਸ਼ੁਰੂ ਕਰਨ ਦੇ ਤਰੀਕੇ
  • ਗੱਲਬਾਤ ਦੇ ਸੁਝਾਅ ਅਤੇ ਜੁਗਤਾਂ
  • ਠੀਕ ਹੁੰਦੇ ਵੇਲੇ ਕਿਰਿਆਸ਼ੀਲ ਬਣੇ ਰਹਿਣ ਦੇ ਲਾਭ