ਕੰਮ ਦੀ ਜਗ੍ਹਾ 'ਤੇ ਸੁਰੱਖਿਆ ਸਾਡੀ ਆਮ ਭਾਸ਼ਾ ਹੈ

ਕੰਮ-ਕਾਰ ਵਾਲੀ ਜਗ੍ਹਾ ਵਿੱਚ ਇਹ ਯਕੀਨੀ ਬਨਾਉਣ ਲਈ ਕਿ ਸਾਰੇ ਕਾਮੇ ਸੁਰੱਖਿਅਤ ਹਨ ਦੇ ਵਾਸਤੇ WorkSafe ਇੱਥੇ ਹਾਜ਼ਰ ਹੈ। WorkSafe ਅਤੇ ਵਿਕਟੋਰੀਆ ਵਿੱਚ ਕੰਮ-ਕਾਰ ਦੀ ਜਗ੍ਹਾ ਉਪਰਲੇ ਆਪਣੇ ਸੁਰੱਖਿਆ ਹੱਕਾਂ ਦਾ ਪਤਾ ਕਰਨ ਲਈ ਹੇਠਲੀਆਂ ਵੀਡੀਓ ਵੇਖੋ।.

Shape

ਅਨੁਵਾਦ ਸੇਵਾਵਾਂ

ਇੱਕ ਇੰਟਰਪਰੇਟਰ ਨਾਲ WorkSafe ਨਾਲ ਗੱਲ ਕਰਨ ਲਈ 131 450 ਤੇ ਕਾਲ ਕਰੋ ਅਤੇ ਆਪਣੀ ਭਾਸ਼ਾ ਲਈ ਪੁੱਛੋ। ਇਹ ਸੇਵਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਤੋਂ ਸ਼ਾਮ 6:30 ਤੱਕ ਉਪਲਬਧ ਹੁੰਦੀ ਹੈ

131 450

ਰੋਲ ਅਤੇ ਕਾਰਜ

ਕੰਮ ਤੇ ਕਈ ਵਾਰ ਘਟਨਾਵਾਂ ਵਾਪਰ ਜਾਂਦੀਆਂ ਹਨ। ਜਦੋਂ ਉਹ ਇਦਾਂ ਕਰਦੇ ਹਨ, WorkSafe ਸਹਾਇਤਾ ਲਈ ਹਾਜ਼ਰ ਹੈ। WorkSafe ਹਾਜ਼ਰ ਹੈ ਇਹ ਯਕੀਨੀ ਬਨਾਉਣ ਲਈ ਕਿ ਕੰਮ ਦੀ ਜਗ੍ਹਾ ਉਪਰ ਸਾਰੇ ਕਾਮੇ ਜਿੰਨ੍ਹੇ ਵੱਧ ਤੋਂ ਵੱਧ ਹੋ ਸਕਣ ਸੁਰੱਖਿਅਤ ਰਹਿਣ।

ਵਰਕਸੇਫ ਬਾਰੇ ਸਿੱਖੋ

ਆਪਣੀ ਕੰਮ ਦੀ ਜਗ੍ਹਾ ਵਾਸਤੇ ਪੋਸਟਰ ਡਾਊਨਲੋਡ ਕਰੋ

ਇੱਕ ਇੰਟਰਪਰੇਟਰ ਨਾਲ WorkSafe ਨਾਲ ਗੱਲ ਕਰਨ ਲਈ 131 450 ਤੇ ਕਾਲ ਕਰੋ ਅਤੇ ਆਪਣੀ ਭਾਸ਼ਾ ਲਈ ਪੁੱਛੋ। ਇਹ ਸੇਵਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਤੋਂ ਸ਼ਾਮ 6:30 ਤੱਕ ਉਪਲਬਧ ਹੁੰਦੀ ਹੈ

ਪੋਸਟਰ ਡਾਉਨਲੋਡ ਕਰੋ

ਜਦ ਤੁਸੀਂ ਵਿਕਟੋਰੀਆ ਵਿੱਚ ਕੰਮ ਕਰਦੇ ਹੋ